ਸੁਖਪ੍ਰੀਤ ਸਿੰਘ ਹੋਏ ਬਰੀAdminApr 21 min readਤਾਜ਼ੀ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਕਾਨੂੰਨੀ ਟੀਮ ਨੇ ਪਠਾਨਕੋਟ ਵਿੱਚ UAPA ਦੇ ਇੱਕ ਕੇਸ ਵਿੱਚ ਸੁਖਪ੍ਰੀਤ ਸਿੰਘ ਨੂੰ ਬਰੀ ਕਰਵਾ ਦਿੱਤਾ ਹੈ। ਅਸੀਂ ਸਿਰਫ਼ ਤੁਹਾਡੇ ਸਮਰਥਨ ਨਾਲ ਹੀ ਆਪਣੀ ਪ੍ਰਤੀਨਿਧਤਾ ਜਾਰੀ ਰੱਖ ਸਕਦੇ ਹਾਂ: https://checkout.justgiving.com/c/3520521੦੨/੦੪/੨੦੨੫
Comentarios